ਨਾਬਾਲਗਾਂ ਦੀ ਵਧੀਕ ਸੁਰੱਖਿਆ

ਨੀਤੀ ਦਾ ਵਰਣਨ

ਬਦਲਾਵ ਦਾ ਲੌਗ
ਅਸੀਂ ਪਾਲਣਾ ਕਰਦੇ ਹਾਂ:
  • ਨਾਬਾਲਗ ਦਾ ਅਕਾਊਂਟ ਹਟਾਉਣ ਦੀਆਂ ਬੇਨਤੀਆਂ।
  • ਗੈਰ-ਜਿਨਸੀ ਬਾਲ ਸ਼ੋਸ਼ਣ ਚਿੱਤਰ ਨੂੰ ਹਟਾਉਣ ਲਈ ਸਰਕਾਰ ਦੀਆਂ ਬੇਨਤੀਆਂ।
  • ਅਣਜਾਣੇ ਵਿੱਚ ਮਸ਼ਹੂਰ ਨਾਬਾਲਗਾਂ 'ਤੇ ਹੋਏ ਹਮਲਿਆਂ ਨੂੰ ਹਟਾਉਣ ਲਈ ਕਨੂੰਨੀ ਗਾਰਡੀਅਨ ਦੀਆਂ ਬੇਨਤੀਆਂ।
ਹੇਠਾਂ ਦਿੱਤੀਆਂ ਭਾਈਚਾਰਕ ਮਿਆਰਾਂ ਲਈ, ਸਾਨੂੰ ਲਾਗੂ ਕਰਨ ਲਈ ਵਧੀਕ ਜਾਣਕਾਰੀ ਅਤੇ/ਜਾਂ ਸੰਦਰਭ ਦੀ ਲੋੜ ਹੈ:
ਯੂਜ਼ਰ, ਸਰਕਾਰ, ਕਨੂੰਨ ਏਨਫ਼ੋਰਸਮੈਂਟ ਜਾਂ ਬੱਚਿਆਂ ਦੀ ਸੁਰੱਖਿਆ ਕਰਨ ਵਾਲੇ ਬਾਹਰੀ ਮਾਹਰਾਂ ਵੱਲੋਂ ਬੇਨਤੀ ਕੀਤੇ ਜਾਣ 'ਤੇ, ਅਸੀਂ ਕਿਸੇ ਨਿੱਜੀ ਨਾਬਾਲਗ ਦੀ ਪਛਾਣ ਕਰਨ ਦੇ ਉਦੇਸ਼ ਨਾਲ ਬਣਾਈ ਗਈ ਅਜਿਹੀ ਸਮੱਗਰੀ ਨੂੰ ਹਟਾ ਸਕਦੇ ਹਾਂ, ਜਿਸ ਨਾਲ ਨਾਬਾਲਗ ਦੀ ਸੁਰੱਖਿਆ ਪ੍ਰਤੀ ਸੰਭਾਵਿਤ ਜੋਖਮ ਪੈਦਾ ਹੋ ਸਕਦਾ ਹੈ।
ਯੂਜ਼ਰ ਅਨੁਭਵ
Facebook 'ਤੇ ਲੋਕਾਂ ਨੂੰ ਏਨਫ਼ੋਰਸਮੈਂਟ ਕਿਹੋ ਜਿਹਾ ਲੱਗਦਾ ਹੈ, ਇਸ ਦੀਆਂ ਕੁਝ ਉਦਾਹਰਨਾਂ ਦੇਖੋ, ਜਿਵੇਂ ਕਿ: ਕਿਸੇ ਅਜਿਹੀ ਚੀਜ਼ ਦੀ ਰਿਪੋਰਟ ਕਰਨਾ ਕਿਹੋ ਜਿਹਾ ਲੱਗਦਾ ਹੈ, ਜਿਸ ਨੂੰ ਤੁਸੀਂ ਨਹੀਂ ਸੋਚਦੇ ਕਿ Facebook 'ਤੇ ਹੋਣਾ ਚਾਹੀਦਾ ਹੈ, ਕੁਝ ਸਮੱਗਰੀ ਲਈ ਇਹ ਦੱਸੇ ਜਾਣ ਲਈ ਕਿ ਤੁਸੀਂ ਸਾਡੇ ਭਾਈਚਾਰਕ ਮਿਆਰਾਂ ਦੀ ਉਲੰਘਣਾ ਕੀਤੀ ਹੈ ਅਤੇ ਇੱਕ ਚੇਤਾਵਨੀ ਸਕ੍ਰੀਨ ਦੇਖਣਾ।
ਧਿਆਨ ਦਿਓ: ਅਸੀਂ ਹਮੇਸ਼ਾਂ ਸੁਧਾਰ ਕਰਦੇ ਹਾਂ, ਇਸਲਈ ਜੋ ਤੁਸੀਂ ਇੱਥੇ ਦੇਖਦੇ ਹੋ ਉਸ ਦੀ ਤੁਲਨਾ ਵਿੱਚ ਜੋ ਅਸੀਂ ਵਰਤਮਾਨ ਵਿੱਚ ਵਰਤਦੇ ਹਾਂ ਕੁਝ ਪੁਰਾਣਾ ਹੋ ਸਕਦਾ ਹੈ।
ਯੂਜ਼ਰ ਅਨੁਭਵ
ਰਿਪੋਰਟ ਕਰਨਾ
ਯੂਜ਼ਰ ਅਨੁਭਵ
ਰਿਪੋਰਟ ਤੋ ਬਾਅਦ ਦਾ ਸੰਚਾਰ
ਯੂਜ਼ਰ ਅਨੁਭਵ
ਬਰਖ਼ਾਸਤਗੀ ਦਾ ਅਨੁਭਵ
ਯੂਜ਼ਰ ਅਨੁਭਵ
ਚਿਤਾਵਨੀ ਸਕ੍ਰੀਨਾਂ
ਏਨਫ਼ੋਰਸਮੈਂਟ
Facebook 'ਤੇ ਹਰ ਕਿਸੇ ਲਈ, ਦੁਨੀਆ ਭਰ ਵਿੱਚ ਸਾਡੀਆਂ ਇੱਕੋ ਜਿਹੀਆਂ ਨੀਤੀਆਂ ਹਨ।
ਸਮੀਖਿਆ ਟੀਮਾਂ
15,000 ਤੋਂ ਵੱਧ ਸਮੀਖਿਅਕਾਂ ਦੀ ਸਾਡੀ ਗਲੋਬਲ ਟੀਮ Facebook 'ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਰੋਜ਼ ਕੰਮ ਕਰਦੀ ਹੈ।
ਸਟੇਕਹੋਲਡਰ ਦੀ ਸ਼ਮੂਲੀਅਤ
ਬਾਹਰੀ ਮਾਹਰ, ਅਕਾਦਮਿਕ, ਗੈਰ-ਲਾਭਕਾਰੀ ਸੰਸਥਾਵਾਂ ਅਤੇ ਨੀਤੀ ਨਿਰਮਾਤਾ Facebook ਭਾਈਚਾਰਕ ਮਿਆਰਾਂ ਨੂੰ ਸੂਚਿਤ ਕਰਨ ਵਿੱਚ ਮਦਦ ਕਰਦੇ ਹਨ।
ਨਾਬਾਲਗਾਂ ਦੀ ਵਧੀਕਰੱਖਿਆ ਸੰਬੰਧੀ ਮਦਦ ਪ੍ਰਾਪਤ ਕਰੋ
ਜੇ ਤੁਹਾਨੂੰ Facebook 'ਤੇ ਕੋਈ ਅਜਿਹੀ ਚੀਜ਼ ਦਿਖਾਈ ਦਿੰਦੀ ਹੈ, ਜੋ ਸਾਡੀਆਂ ਭਾਈਚਾਰਕ ਮਿਆਰਾਂ ਦੇ ਵਿਰੁੱਧ ਜਾਂਦੀ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ, ਇਸ ਬਾਰੇ ਜਾਣੋ।
ਸਾਡੇ ਮਦਦ ਕੇਂਦਰ 'ਤੇ ਜਾਓ